ਲੱਖਾ ਸਿਧਾਣਾ ਤੇ ਸਿਮਰਨਜੀਤ ਸਿੰਘ ਮਾਨ ਵਲੋਂ ਭਾਨੇ ਸਿੱਧੂ ਦੀ ਰਿਹਾਈ ਲਈ ਜੋ ਕਦਮ ਚੁਕੇ ਜਾ ਰਹੇ ਨੇ ਉਸ ਮਾਮਲੇ 'ਚ ਨੌਜਵਾਨਾਂ ਵਲੋਂ ਵੱਧ ਚੜ ਕੇ ਹਿੱਸਾ ਲਿਆ ਜਾ ਰਿਹਾ ਤੇ ਕੁੱਝ ਲੋਕਾਂ ਵਲੋਂ ਪੰਜਾਬ ਸਰਕਾਰ ਨੂੰ ਇਸ ਮਾਮਲੇ 'ਚ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੈ ਤੇ ਕੁੱਝ ਕੁ ਵਲੋਂ ਸੀ.ਐਮ ਮਨ ਦੀ ਪਤਨੀ ਨੂੰ ਵੀ ਗਲਤ ਬੋਲ ਰਹੇ ਨੇ ਤੇ ਹੁਣ ਇਸ ਬਾਬਤ ਗਿਆਨੀ ਬੂਟਾ ਸਿੰਘ ਸੀ.ਐਮ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਲਈ ਭੱਦੀ ਸ਼ਬਦਾਬਲੀ ਵਰਤਣ ਵਾਲਿਆਂ ਨੂੰ ਖੂਬ ਸੁਣਾਈਆਂ ਗਈਆਂ ਇਸ ਤੋਂ ਇਲਾਵਾ।..

#gianibutasingh #cmbhagwantmann #punjabnews
~PR.182~